Rajbir Singh NKHALS
@rajbir15
37
friends
ਅਬਿਨਾਸੀ ਰਾਜ ਲੈਣ ਲੲੀ ਰਾਜਨੀਤੀ ਤੋਂ ਪਰੇ ਹੀ ਰਹੀੲੇ۔۔۔🆓 ਨਾਮ ਵਾਹਿਗੁੁਰੂ ਸਿਮਰ ਕੇ ਕਿਸੇ ਨਾਲ ਵੈਰ ਨਹੀ ਮੁੱਲ ਲੲੀੲੇ😇 ਸੁੰਨ ਸਮਾਧੀ ਅਨਹਦ ਬਾਣੀ۔۔۔۔۔✌ ਸੁਣ ਸੁਣ ਕੇ ਅਾਨੰਦ... ਸਦਾ ਅਸੀਂ ਲੲੀੲੇ 👼 ਵੱਸਦੇ ਜੋ ਤ੍ੈਗੁਣਾਂ ਚ ੳੁਨਾਂ ਬਾਰੇ ਅਸੀਂ ਕੀ ਕਹੀੲੇ 🙈🙉🙊 ਖ਼ਾਲਸਾ ਰਾਜ ਦੇ ਹਾਮੀ ਅਾ۔۔۔🚩 ਸਡ ਜਾਣਾ ਜੱਗ ਫਾਨੀ ਅਾ۔۔۔💨 ਹੱਕ ਨਿਅਾ ਤੇ ਸੱਚ ਲੲੀ✨🌟 ਖ਼ਾਲਸਾ ਰਾਜ ਦੇ ਗੁਰ ਬਾਨੀ ਅਾ☝🙏 ਵਿਸਵਾਸ ਘਾਤੀ ਤੇ ਨਮਕ ਹਰਾਮੀਅਾਂ👺👹 ਦੇ ਰਾਜ ਦੀ, ਹੋਣੀ ਖਤਮ ਕਹਾਨੀ ਅਾ💪 ਵੈਰ ਕਿਸੇ ਨਾਲ ਕਰਦੇ ਨੲੀ 💀 ਪਰ ਵੈਰੀ ਨੂੰ ਵੀ ਸਡਦੇ ਨੲੀ۔۔۔🔥 ਜੁੁਲਮ ਜਾਲਮ ਦਾ ਜਰਦੇ ਨੲੀ👊 ਅੈਨੀ ਸੇਤੀ ਮਰਦੇ ਨੲੀ۔۔۔🌟 ਬਹੁਤੇ ਵੱਡੇ ਲਿਖਾਰੀ ਨੲੀ✏ ਬਹੁਤਿਅਾਂ ਦੇ ਨਾਲ ਯਾਰੀ ਨੲੀ۔💫